ਘਰ ਵਿੱਚ ਊਰਜਾ ਦੀ ਬੱਚਤ
ਹੁਣ ਜਦੋਂ ਤੁਸੀਂ ਸਮਝ ਗਏ ਹੋ ਕਿ ਉਪਯੋਗਤਾਵਾਂ ਕੀ ਹਨ । ਉਹਨਾਂ ਨੂੰ ਕਿਵੇਂ ਚੁਣਨਾ ਹੈ ਅਤੇ ਆਪਣੇ ਊਰਜਾ ਬਿੱਲਾਂ ਨੂੰ ਕਿਵੇਂ ਪੜ੍ਹਨਾ ਹੈ । ਤੁਸੀਂ ਊਰਜਾ ਬਚਾਉਣ ਅਤੇ ਆਪਣੇ ਘਰ ਵਿੱਚ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ ਸ਼ੁਰੂ ਕਰ ਸਕਦੇ ਹੋ ।
ਊਰਜਾ ਦੀ ਬੱਚਤ ਅਤੇ ਘਰੇਲੂ ਸੁਰੱਖਿਆ ਸੁਝਾਅ
ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ਵਿੱਚ ਸਭ ਤੋਂ ਵੱਧ ਊਰਜਾ ਦੀ ਵਰਤੋਂ ਕਿਹੜੀ ਚੀਜ਼ ਕਰਦੀ ਹੈ? ਜੇ ਤੁਸੀਂ ਆਪਣੇ ਉਪਯੋਗਤਾ ਬਿੱਲਾਂ 'ਤੇ ਊਰਜਾ ਅਤੇ ਪੈਸੇ ਬਚਾਉਣਾ ਚਾਹੁੰਦੇ ਹੋ, ਤਾਂ ਇਹ ਜਾਣਨਾ ਮਹੱਤਵਪੂਰਨ ਹੈ । ਜਵਾਬ ਹੈ ਤੁਹਾਡੇ ਘਰ ਅਤੇ ਪਾਣੀ ਨੂੰ ਗਰਮ ਕਰਨਾ ਅਤੇ ਠੰਡਾ ਕਰਨਾ। ਇਸ ਸ਼੍ਰੇਣੀ ਵਿੱਚ ਅਭਿਆਸਾਂ ਨੂੰ ਤਰਜੀਹ ਦੇਣ 'ਤੇ ਵਿਚਾਰ ਕਰੋ। ਇੱਕ ਵਾਰ ਜਦੋਂ ਤੁਸੀਂ ਇਸ ਦੀ ਕੋਸ਼ਿਸ਼ ਕਰ ਲੈਂਦੇ ਹੋ, ਤਾਂ ਛੋਟੀਆਂ ਤਬਦੀਲੀਆਂ ਨਾਲ ਪ੍ਰਯੋਗ ਕਰਨਾ ਸ਼ੁਰੂ ਕਰੋ ।
ਨੁਕਤਾ 1
ਆਪਣੇ ਥਰਮੋਸਟੇਟ ਨੂੰ ਵਿਵਸਥਿਤ ਕਰੋ
ਹੀਟਿੰਗ, ਖਿੜਕੀਆਂ, ਵੱਧ ਕਪੜੇ ਪਾਓ

ਨੁਕਤਾ 2
ਜਦੋਂ ਭੱਠੀ ਚਾਲੂ ਹੋਵੇ ਤਾਂ ਆਪਣੀਆਂ ਖਿੜਕੀਆਂ ਬੰਦ ਕਰੋ
ਹੀਟਿੰਗ, ਖਿੜਕੀਆਂ, ਵੱਧ ਕਪੜੇ ਪਾਓ

ਨੁਕਤਾ 3
ਹਰ 3 ਮਹੀਨਿਆਂ ਬਾਅਦ ਆਪਣੇ ਭੱਠੀ ਦੇ ਫਿਲਟਰ ਨੂੰ ਬਦਲੋ
ਹੀਟਿੰਗ, ਖਿੜਕੀਆਂ, ਵੱਧ ਕਪੜੇ ਪਾਓ

ਨੁਕਤਾ 4
ਵੱਧ ਕਪੜੇ ਪਾਓ
ਹੀਟਿੰਗ, ਖਿੜਕੀਆਂ, ਵੱਧ ਕਪੜੇ ਪਾਓ

ਨੁਕਤਾ 2
ਆਪਣੇ ਕੱਪੜੇ ਨੂੰ ਸੁੱਕਣ ਲਈ ਲਟਕਾਓ
ਪਾਣੀ ਦੀ ਵਰਤੋਂ

ਨੁਕਤਾ 3
ਭਾਂਡੇ ਹੱਥ ਧੋਣ ਦੀ ਬਜਾਏ ਆਪਣੇ ਡਿਸ਼ਵਾਸ਼ਰ ਦੀ ਵਰਤੋਂ ਕਰੋ
ਪਾਣੀ ਦੀ ਵਰਤੋਂ

ਨੁਕਤਾ 4
ਘੱਟ ਵਹਾਅ ਵਾਲੇ ਫਿਕਸਚਰ ਨੂੰ ਲਗਾਓ
ਪਾਣੀ ਦੀ ਵਰਤੋਂ

ਨੁਕਤਾ 5
ਆਪਣਾ ਸ਼ਾਵਰ ਟਾਇਮ ਨੂੰ 5 ਮਿੰਟ ਜਾਂ ਘੱਟ ਤੱਕ ਸੀਮਤ ਕਰੋ
ਪਾਣੀ ਦੀ ਵਰਤੋਂ

ਨੁਕਤਾ 1
ਆਪਣੇ ਕੱਪੜਿਆਂ ਨੂੰ ਠੰਡੇ ਪਾਣੀ ਦੇ ਸਰਫ ਨਾਲ ਠੰਡੇ ਪਾਣੀ ਵਿੱਚ ਧੋਵੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਮਸ਼ੀਨ ਪੂਰੀ ਭਰ ਕੇ ਧੋਵੋ
ਪਾਣੀ ਦੀ ਵਰਤੋਂ

ਲਾਈਟਿੰਗ
ਨੁਕਤਾ 1
ਆਪਣੇ ਘਰ ਦੇ ਬਲਬ LED ਵਿੱਚ ਬਦਲੋ

ਲਾਈਟਿੰਗ
ਨੁਕਤਾ 2
ਲਾਈਟਾਂ ਬੰਦ ਕਰੋ

ਘਰ ਦੀ ਸੁਰੱਖਿਆ
ਨੁਕਤਾ 1
ਆਪਣੇ ਬਾਥਰੂਮ ਅਤੇ ਰਸੋਈ ਪੱਖਿਆਂ ਦੀ ਵਰਤੋਂ ਕਰੋ

ਘਰ ਦੀ ਸੁਰੱਖਿਆ
ਨੁਕਤਾ 2
ਆਪਣੇ ਸਮੋਕ ਡਿਟੈਕਟਰਾਂ ਦੀ ਜਾਂਚ ਕਰੋ

ਘਰ ਦੀ ਸੁਰੱਖਿਆ
ਨੁਕਤਾ 3
ਆਪਣੇ ਕਾਰਬਨ ਮੋਨੋਆਕਸਾਈਡ ਡਿਟੈਕਟਰਾਂ ਦੀ ਜਾਂਚ ਕਰੋ

Kambo Energy Group ਸਤਿਕਾਰ ਨਾਲ ਮਸਕਿਮ, ਸਕੁਐਮਿਸ਼, ਅਤੇ ਸਲੇਲ-ਵੌਥੂਥ ਪ੍ਰਦੇਸ਼ਾਂ ਨੂੰ ਸਵੀਕਾਰ ਕਰਦਾ ਹੈ, ਜਿਸ 'ਤੇ ਸਾਡੀ ਟੀਮ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਅਸੀਂ ਦੱਖਣੀ ਅਲਬਰਟਾ ਵਿੱਚ ਸੰਧੀ 7 ਖੇਤਰ ਦੇ ਲੋਕਾਂ ਦੇ ਰਵਾਇਤੀ ਇਲਾਕਿਆਂ ਨੂੰ ਵੀ ਸ਼ੁਕਰਗੁਜ਼ਾਰਤਾ ਨਾਲ ਸਵੀਕਾਰ ਕਰਦੇ ਹਾਂ, ਜਿਸ ਵਿੱਚ ਬਲੈਕਫੁਟ ਕਨਫੈਡਰੇਸ਼ਨ (ਜਿਸ ਵਿੱਚ ਸਿਕੱਸਿਕਾ, ਪਿੱਕਾਨੀ ਅਤੇ ਕਾਇਨਾਈ ਫੱਸਟ ਨੇਸ਼ਨ ਸ਼ਾਮਲ ਹਨ), ਨਾਲ ਹੀ ਟਸੁਟੁਟੀਨਾ ਫੱਸਟ ਨੇਸ਼ਨ, ਅਤੇ ਸਟੋਨੀ ਨਾਕੋਡਾ (ਚਿਨਿਕੀ, ਬੀਅਰਸਪਾਅ ਅਤੇ ਵੇਸਲੀ ਫੱਸਟ ਨੇਸ਼ਨ ਸਮੇਤ), ਜਿਸ ਤੇ ਸਾਡੀ ਟੀਮ ਵੀ ਰਹਿੰਦੀ ਅਤੇ ਕੰਮ ਕਰਦੀ ਹੈ।